Your browser does not support JavaScript!
Punjab School Education Board
Punjab School Education Board
 
ਨਿਯਮ ਅਤੇ ਹਦਾਇਤਾਂ
Rechecking
Rechecking
ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਨਾਲ ਸੰਬਧਤ ਨਿਯਮ ਅਤੇ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ:-
************************************************************************************************************************************************************************************************************
1 ਬੋਰਡ ਵਲੋਂ ਨਤੀਜਾਂ ਐਲਾਨੇ ਜਾਣ ਤੋਂ ਬਾਅਦ ਰੀ-ਚੈਕਿੰਗ ਦੇ ਸਡਿਉਲ ਅਨੁਸਾਰ ਫਾਰਮ ਆਨ-ਲਾਇਨ ਅਤੇ ਫੀਸ ਭਰਨ ਦੋ ਬਾਅਦ ਚਲਾਨ ਸਬੰਧਤ ਜਿਲ੍ਹੇ ਦੇ ਖੇਤਰੀ ਦਫਤਰ ਜਾਂ ਮੁੱਖ-ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮਾਂ ਕਰਵਾਇਆ ਜਾਵੇ| ਜਾਰੀ ਸਡਿਊਲ ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ|
2 ਰੀਚੈਕਿੰਗ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ:-
• ਕੀ ਉੱਤਰ ਪੱਤਰੀ ਦਾ ਕਲਿੱਪ ਠੀਕ ਲੱਗਾ ਹੈ, ਭਾਵ ਉਸ ਵਿੱਚੋ ਕੋਈ ਪੰਨ੍ਹਾ ਨਿਕਲਿਆ, ਫਟਿਆ ਜਾਂ ਬਦਲਿਆ ਤਾਂ ਨਹੀਂ ਅਤੇ ਉੱਤਰ ਪੱਤਰੀ ਦੇ ਪੰਨ੍ਹਿਆਂ ਦੀ ਗਿਣਤੀ ਪੂਰੀ ਹੈ ?
• ਕੀ ਉੱਤਰ ਪੱਤਰੀ ਦੀ ਹੱਥ ਲਿਖਤ ਪ੍ਰੀਖਿਆਰਥੀ ਦੀ ਬਿਨੈ ਪੱਤਰ ਵਿੱਚ ਦਰਜ ਲਿਖਤ ਨਮੂਨੇ ਨਾਲ ਮੇਲ ਖਾਂਦੀ ਹੈ?
• ਕੀ ਉੱਤਰ ਪੱਤਰੀ ਤੇ ਦਰਜ ਸਾਰੇ ਪ੍ਰਸ਼ਨ-ਉੱਤਰ ਪ੍ਰੀਖਿਅਕ ਵਲੋਂ ਮਾਰਕ ਕੀਤੇ ਗਏ ਹਨ?
• ਕੀ ਉੱਤਰ ਪੱਤਰੀ ਤੇ ਦਰਜ ਸਾਰੇ ਪ੍ਰਸ਼ਨਾਂ ਲਈ ਦਿੱਤੇ ਅੰਕਾਂ ਦਾ ਕੁੱਲ ਜੋੜ, ਉੱਤਰ ਪੱਤਰੀ ਦੇ ਮੁੱਢਲੇ (Title) ਪੰਨ੍ਹੇ ਤੇ ਠੀਕ ਲਿਖਿਆ ਹੈ?
3 ਰੀ-ਚੈਕਿੰਗ ਦੀ ਫੀਸ 500/- ਰੁਪਏ ਪ੍ਰਤੀ ਉੱਤਰ ਪੱਤਰੀ ਹੈ| ਦਸਵੀਂ ਪ੍ਰੀਖਿਆ ਦੇ ਵਿਸ਼ਾ ਪੰਜਾਬੀ ਏ ਅਤੇ ਬੀ-ਪੇਪਰ ਦੀ ਰੀਚੈਕਿੰਗ ਦੀ ਫੀਸ 500+500=1000/- ਰੁਪਏ ਹੈ|
4 ਪ੍ਰੀਖਿਆਰਥੀ ਨੂੰ ਉੱਤਰ-ਪੱਤਰੀਆਂ ਵੇਖਣ/ਫੋਟੋ ਸਟੇਟ ਦੀ ਮੰਗ ਤੇ ਪ੍ਰੋਸੈਸਿੰਗ ਫੀਸ ਹੇਠ ਲਿਖੇ ਅਨੁਸਾਰ ਹੈ :-
  ਰੀ-ਚੈਕਿੰਗ ਫੀਸ   500/- ਰ ਪੱਤਰੀ ਪੇਪਰ
  ਉੱਤਰ ਪੱਤਰੀ ਫੋਟੋ ਕਾਪੀ ਪ੍ਰਾਪਤ ਕਰਨ ਦੀ ਪ੍ਰੋਸੈਸਿੰਗ ਫੀਸ   610/- ਰੁਪਏ
  ਫੋਟੋ ਕਾਪੀ ਪ੍ਰਾਪਤ ਕਰਨ ਦੀ ਫੀਸ   2/- ਰੁਪਏ ਪ੍ਰਤੀ ਪੇਜ਼
5 ਬੈਂਕ ਵਿੱਚ ਫੀਸ ਚਲਾਨ ਰਾਹੀਂ ਜਮਾਂ ਕਰਵਾਉਣ ਤੋਂ ਬਾਅਦ ਪ੍ਰਿੰਟ ਤੇ ਹੱਖ ਲਿਖਤ ਨਮੂਨੇ ਵਾਲਾ ਕਾਲਮ ਭਰਨ ਉਪਰੰਤ ਫਾਰਮ ਅਤੇ ਅਸਲ ਚਲਾਨ ਦੀ ਕਾਪੀ ਖੇਤਰੀ ਦਫਤਰ ਜਾਂ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮਾਂ ਕਰਵਾਇਆ ਜਾਵੇਗਾ|
6 ਰੀ-ਚੈਕਿੰਗ ਦੀ 500/- ਰੁਪਏ ਫੀਸ ਭਰਨ ਤੇ ਵਿਦਿਆਰਥੀ ਨੂੰ ਉੱਤਰ-ਪੱਤਰੀ ਨਹੀਂ ਦਿਖਾਈ ਜਾਵੇਗੀ.
7 ਪ੍ਰੋਸੈਸਿੰਗ ਫੀਸ ਭਰਨ ਤੇ ਉੱਤਰ ਪੱਤਰੀ ਕੇਵਲ ਪ੍ਰੀਖਿਅਰਥੀ ਨੂੰ ਹੀ ਵਿਖਾਈ ਜਾਵੇਗੀ.
8 ਇਸ ਬਿਨੈ-ਪੱਤਰ ਨਾਲ ਅਸਲ ਨਤੀਜਾ ਕਾਰਡ ਨਾ ਭੇਜਿਆ ਜਾਵੇ| ਕੇਵਲ ਫੋਟੋ ਸਟੇਟ ਕਾਪੀ ਹੀ ਨਾਲ ਨੱਥੀ ਕੀਤੀ ਜਾਵੇ| ਅਸਲ ਨਤੀਜਾ ਕਾਰਡ ਦਫ਼ਤਰ ਵਲੋਂ ਮੰਗ ਕਰਨ ਤੇ ਹੀ ਭੇਜਿਆ ਜਾਵੇ|
9 ਰੀਚੈਕਿੰਗ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਬਾਅਦ 30 ਦਿਨਾਂ ਦੇ ਅੰਦਰ-2 ਰੀਚੈਕਿੰਗ ਦਾ ਨਤੀਜਾ ਬੋਰਡ ਦੀ ਵੈੱਬ- ਸਾਈਟ ਤੇ ਦੇਖਿਆ ਜਾ ਸਕਦਾ ਹੈ|
10 Ú¥Ó ¬óÐ ÒóÐ ÚÒÓÖãÓÖ ÚĤØÅ ÚÂó¼Ø ²ØÒã Ú¨ °ÐØÅ ²ÅÏ㶠Õë» ¦ÝÆÏâ¼ ÅØÐ ÂÛ ÅØÐ ÕÛ ÏÛ-°èڨ⬠ÂØ ÇØÏÌ ÚÆâñ¶ ÚŨР²ØÒã¬Ø, °ÐØÅ ¼ã Âϲ ¤ØªÏÛ ÚÌ¼Û (²ã¨Ï Ú¨Óã ÚÒÓÖãÓÖ ÕÐؼ ÚÒó° ÚÌ¼Û ÚÒó° ÒØÄØ ÒÛ ÕÝâÂØ Õè ¼Ù °ÐØÅ ÂÛ ¤ØªÏÛ ÚÌ¼Û ¦ÝÕÛ ÏÕã¬Û ²ë °ÐØÅ ¦ÝóÆÏ Âϲ Õè, °ÐØÅ ÂÛ ¤ØªÏÛ ÚÌ¼Û ª¼Ì Õë» ¦ÝÆÏâ¼ ÕÛ °ÐØÅ ÏÛ²ÅÏ㶠¨Û¼Ø ²Ø Ó¨ã¬Ø) ¼ó¨ ÕÏ ÕØм ÚÒó° Éèר ÚÒó° ÇÛÓ ²ÌðÙ ¨ÏÒØ¥Û ²ØÒã ¤¼ã ÇØÏÌ ÂØ ÚÆâñ¶ ÓÌã¼ °ÐØÅ ÂÛ ¨ØÆÛ ÓÉâļ ªã¼ÏÛ ÂÇ¼Ï / ÌÝóª ÂÇ¼Ï ÚÒó° ²ÌðÙ ¨ÏÒØÚ¥¤Ø ²ØÒã¢
11 ਜੇਕਰ ਰੀਚੈਕਿੰਗ ਉਪਰੰਤ ਉਤਰ-ਪੱਤਰੀ ਦੀ ਫੋਟੋਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਦਿੱਤੇ ਨਿਰਧਾਰਿਤ ਮਿਤੀਆਂ/ਸਡਿਊਲ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ|
Senior Secondary/Matriculation
• ÏÛ °èڨ⬠ÂØ ÇØÏÌ ÊÏÅ ÂÛ ÓÝÏÞ¤Ø¼Û ÚÌ¼Û 24-12-2021
• ÏÛ-°èڨ⬠ÂØ ÇØÏÌ ÊÏÅ ÂÛ ¤ØªÏÛ ÚÌ¼Û 02-01-2022
Matriculation
• ÏÛ °èڨ⬠ÂØ ÇØÏÌ ÊÏÅ ÂÛ ÓÝÏÞ¤Ø¼Û ÚÌ¼Û 24-12-2021
• ÏÛ-°èڨ⬠ÂØ ÇØÏÌ ÊÏÅ ÂÛ ¤ØªÏÛ ÚÌ¼Û 02-01-2022
Senior Secondary/Matriculation
• ÏÛ °èڨ⬠ÂØ ÇØÏÌ ÊÏÅ ÂÛ ÓÝÏÞ¤Ø¼Û ÚÌ¼Û 24-12-2021
• ÏÛ-°èڨ⬠ÂØ ÇØÏÌ ÊÏÅ ÂÛ ¤ØªÏÛ ÚÌ¼Û 02-01-2022
Re-evaluation
Re-evaluation
ਰੀਵੈਲੂਏਸ਼ਨ ਨਾਲ ਸਬੰਧਤ ਨਿਯਮ ਅਤੇ ਹਦਾਇਤਾਂ
ਉੱਤਰ-ਪੱਤਰੀਆਂ ਦੀ ਰੀਵੈਲੂਏਸ਼ਨ ਨਾਲ ਸਬੰਧਤ ਨਿਯਮ ਅਤੇ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ:-
************************************************************************************************************************************************************************************************************
1 ਬੋਰਡ ਵੱਲੋਂ ਨਤੀਜਾ ਐਲਾਨੇ ਜਾਣ ਤੋਂ ਬਾਅਦ ਰੀਵੈਲੂਏਸ਼ਨ/ਮੁੜ ਮੁਲਾਂਕਣ ਦੇ ਸ਼ਡਿਊਲ ਅਨੁਸਾਰ ਫਾਰਮ ਆਨਲਾਈਨ ਅਤੇ ਫੀਸ ਭਰਨ ਤੋਂ ਬਾਅਦ ਚਲਾਨ ਸਬੰਧਤ ਜਿਲ੍ਹੇ ਦੇ ਖੇਤਰੀ ਦਫਤਰ ਜਾਂ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮ੍ਹਾਂ ਕਰਵਾਉਣ ਦੇ ਜਾਰੀ ਕੀਤੇ ਸ਼ਡਿਊਲ ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ|
2
  ਰੀਵੈਲੂਏਸ਼ਨ ਫੀਸ   1000/- ਰ ਪੱਤਰੀ ਪੇਪਰ
  ਉੱਤਰ ਪੱਤਰੀ ਫੋਟੋ ਕਾਪੀ ਪ੍ਰਾਪਤ ਕਰਨ ਦੀ ਪ੍ਰੋਸੈਸਿੰਗ ਫੀਸ   610/- ਰੁਪਏ
  ਫੋਟੋ ਕਾਪੀ ਪ੍ਰਾਪਤ ਕਰਨ ਦੀ ਫੀਸ   2/- ਰੁਪਏ ਪ੍ਰਤੀ ਪੇਜ਼
3 ਬੈਂਕ ਵਿੱਚ ਫੀਸ ਚਲਾਨ ਰਾਹੀਂ ਜਮ੍ਹਾਂ ਕਰਵਾਉਣ ਤੋਂ ਬਾਅਦ ਪ੍ਰਿੰਟ ਤੇ ਹੱਥ ਲਿਖਤ ਨਮੂਨੇ/ ਹਸਤਾਖਰਾਂ ਦੇ ਨਮੂਨੇ ਵਾਲਾ ਕਾਲਮ ਭਰਨ ਉਪਰੰਤ ਫਾਰਮ ਅਤੇ ਅਸਲ ਚਲਾਨ ਦੀ ਕਾਪੀ ਖੇਤਰੀ ਦਫਤਰ ਜਾਂ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਮ੍ਹਾਂ ਕਰਵਾਉਣਗੇ|
4 ਇਸ ਬਿਨੈ-ਪੱਤਰ ਨਾਲ ਅਸਲ ਨਤੀਜਾ ਕਾਰਡ ਨਾ ਭੇਜਿਆ ਜਾਵੇ| ਅਸਲ ਨਤੀਜਾ ਕਾਰਡ ਦਫਤਰ ਵੱਲੋਂ ਮੰਗ ਕਰਨ ਤੇ ਹੀ ਭੇਜਿਆ ਜਾਵੇ|
5 ਰੀਵੈਲੂਏਸ਼ਨ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਰੀਵੈਲੂਏਸ਼ਨ ਦਾ ਨਤੀਜਾ ਬੋਰਡ ਦੀ ਵੈੱਬ-ਸਾਈਟ ਤੇ ਦੇਖਿਆ ਜਾ ਸਕਦਾ ਹੈ|
6 ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਚਲਾਨ ਜਨਰੇਟ ਹੋਣ ਉਪਰੰਤ ਨਾਲ ਦੇ ਨਾਲ ਹੀ ਰੀਵੈਲੂਏਸ਼ਨ ਦਾ ਫਾਰਮ ਪ੍ਰਿੰਟ ਨਿਕਲ ਜਾਵੇਗਾ| ਚਲਾਨ ਦੀ ਆਖਰੀ ਮਿਤੀ ਉਹ ਰਹੇਗੀ ਜੋ ਚਲਾਨ ਉੱਪਰ ਦਰਜ ਹੈ, ਚਲਾਨ ਦੀ ਆਖਰੀ ਮਿਤੀ ਖਤਮ ਹੋਣ ਉਪਰੰਤ ਚਲਾਨ ਰੀਜਨਰੇਟ ਹੋਵੇਗਾ|
7 ਮੁੜ ਮੁਲਾਂਕਣ ਕੀਤੀਆਂ ਉੱਤਰ-ਪੱਤਰੀਆਂ ਦੇ ਨਤੀਜੇ ਵਿੱਚ ਸੋਧ ਕੀਤੀ ਜਾਵੇਗੀ ਭਾਵ ਜੇ ਅੰਕ ਵੱਧ ਜਾਂਦੇ ਹਨ ਤਾਂ ਵੱਧ ਅੰਕਾਂ ਅਨੁਸਾਰ ਜੇ ਅੰਕ ਘੱਟ ਜਾਂਦੇ ਹਨ ਤਾਂ ਘੱਟ ਅੰਕਾਂ ਅਨੁਸਾਰ ਨਤੀਜਾ ਸੋਧਿਆ ਜਾਵੇਗਾ|
8 ਜੇਕਰ ਪ੍ਰੀਖਿਆਰਥੀ ਦੇ ਅੰਕ 5% ਜਾਂ ਇਸ ਤੋਂ ਵੱਧ ਜਾਂਦੇ ਹਨ ਤਾਂ ਤੀਜੇ ਪ੍ਰੀਖਿਅਕ ਨੂੰ ਕੇਸ ਮਾਰਕਿੰਗ ਲਈ ਭੇਜਿਆ ਜਾਵੇਗਾ|
9 ਪ੍ਰੀਖਿਆਰਥੀ ਕੋਲ ਨਤੀਜੇ ਨੂੰ ਚੈਲੰਜ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ|
10 ਜੇਕਰ ਰੀ-ਵੈਲੂਏਸ਼ਨ ਉਪਰੰਤ ਉਤਰ-ਪੱਤਰੀ ਦੀ ਫੋਟੋਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਦਿੱਤੇ ਨਿਰਧਾਰਿਤ ਮਿਤੀਆਂ/ਸਡਿਊਲ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ|
11 ਰੀਵੈਲੂਏਸ਼ਨ ਉਪਰੰਤ ਜੇਕਰ ਨਤੀਜੇ ਵਿੱਚ ਸੋਧ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਆਨਲਾਈਨ ਬੋਰਡ ਦੀ ਗੁਪਤ ਸ਼ਾਖਾ ਵੱਲੋਂ ਦਿੱਤੀ ਜਾਵੇਗੀ | ਜੇਕਰ ਸੋਧ ਹੁੰਦੀ ਹੈ ਤਾਂ ਇਸ ਸਬੰਧੀ ਅਗਲੇਰੀ ਕਾਰਵਾਈ ਬੋਰਡ ਦੀ ਪ੍ਰੀਖਿਆ ਸ਼ਾਖਾ ਵੱਲੋਂ ਕਰਵਾਈ ਜਾਵੇਗੀ| ਇਸ ਬਾਰੇ ਪ੍ਰੀਖਿਆਰਥੀ ਸਬੰਧਤ ਪ੍ਰੀਖਿਆ ਸ਼ਾਖਾ ਦੇ ਮੁੱਖੀ ਨਾਲ ਸੰਪਰਕ ਕਰੇਗਾ|
Senior Secondary
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਸ਼ੁਰੂਆਤੀ ਮਿਤੀ 24-12-2021
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਆਖਰੀ ਮਿਤੀ 02-01-2022
Matriculation
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਸ਼ੁਰੂਆਤੀ ਮਿਤੀ 24-12-2021
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਆਖਰੀ ਮਿਤੀ 02-01-2022
Re-Evaluation Senior Secondary/Matriculation
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਸ਼ੁਰੂਆਤੀ ਮਿਤੀ 24-12-2021
• ਰੀਵੈਲੂਏਸ਼ਨ ਦਾ ਫਾਰਮ ਭਰਨ ਦੀ ਆਖਰੀ ਮਿਤੀ 02-01-2022

Ìè× ÓÚÕ̼ ÕÙ (I Agree) Ìè× ÓÚÕ̼ ÅÕÛ× ÕÙ (I do not Agree)